ਪ੍ਰਦਰਸ਼ਨ ਦੌਰਾਨ ਭਿੜੇ ਨਵਜੋਤ ਸਿੱਧੂ ਅਤੇ ਬਰਿੰਦਰ ਢਿੱਲੋਂ, ਆਪਣੇ ਹੀ ਕਲੇਸ਼ ਦੀ ਭੇਂਟ ਚੜ ਨਿਬੜਿਆਂ ਕਾਂਗਰਸ ਦਾ ਧਰਨਾ, ਵੇਖੋ ਵੀਡੀਓ

ਚੰਡੀਗੜ੍ਹ, 7 ਅਪ੍ਰੈਲ। ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਦਿੱਤਾ ਜਾਣ ਵਾਲਾ ਧਰਨਾ ਵਿੱਚ ਆਪਸ ਦੀ ਲੜਾਈ ਕਾਰਨ ਤਮਾਸ਼ਾ ਬਣ ਗਿਆ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਮਹਿੰਗਾਈ ਦੇ ਵਿਰੁੱਧ ਦਿੱਤਾ ਜਾਣ ਵਾਲੇ ਕੇਂਦਰ ਸਰਕਾਰ ਖਿਲਾਫ਼ ਧਰਨੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਯੂਥ ਵਿੰਗ ਦੇ ਆਗੂ ਬਰਿੰਦਰ ਸਿੰਘ … Continue reading ਪ੍ਰਦਰਸ਼ਨ ਦੌਰਾਨ ਭਿੜੇ ਨਵਜੋਤ ਸਿੱਧੂ ਅਤੇ ਬਰਿੰਦਰ ਢਿੱਲੋਂ, ਆਪਣੇ ਹੀ ਕਲੇਸ਼ ਦੀ ਭੇਂਟ ਚੜ ਨਿਬੜਿਆਂ ਕਾਂਗਰਸ ਦਾ ਧਰਨਾ, ਵੇਖੋ ਵੀਡੀਓ